Panjabi Podcasts, Done Right
ਪੰਜਾਬੀਅਤ ਨੂੰ ਇੱਕ ਨਵਾਂ ਸੁਰ ਦਿਓ
Download Our App
About Us
About Us
Our Shows
Jeevani
Podcast
·
Podcast
Jeevani
Underworld
Podcast
·
Podcast
Underworld
Paisa Bolda
Podcast
·
Podcast
Paisa Bolda
Podcast · Panjab Boulevard · ਸਵਾਗਤ ਹੈ 'ਪੈਸਾ ਬੋਲਦਾ' ਸ਼ੋਅ ਵਿਚ। ਜਿੱਥੇ ਅਸੀਂ ਝਾਤੀ ਮਾਰਾਂਗੇ, ਪੈਸੇ ਦੀ ਦੁਨੀਆ ਦੇ ਹਨੇਰ ਕੋਨਿਆਂ ਤੇ, ਅਤੇ ਤੁਹਾਡੇ ਤੱਕ ਲੈਕੇ ਆਵਾਂਗੇ ਇਸ ਦੁਨੀਆ ਦੀਆਂ ਸਭ ਤੋਂ interesting ਤੇ impactful events ਦੀਆ ਅਸਲ ਕਹਾਣੀਆਂ। Website - PanjabBoulevard.com Links - linktr.ee/panjabblvd
Echoes of Empire
Podcast
·
Podcast
Echoes of Empire
Podcast · Panjab Boulevard · ਇਕ ਉਹ ਇਤਿਹਾਸ ਹੁੰਦਾ ਹੈ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ। ਤੇ ਇਕ ਉਹ ਜਿਸਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ। ਇਹ ਹੈ Echoes of empire - ਜਿੱਥੇ ਅਸੀਂ ਨੰਗਾ ਕਰਾਂਗੇ, ਬਸਤੀਵਾਦ ਤੇ ਸਾਮਰਾਜਵਾਦ ਦੀਆਂ ਉਹ ਸੱਚਾਈਆਂ, ਜਿਹਨਾਂ ਨੂੰ ਸਦਾ ਲਈ ਦੱਬ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਕੀਤਿਆਂ ਗਈਆਂ। ਆਓ, ਗੱਲ ਕਰੀਏ ਉਹ ਕਰੋੜਾਂ ਜ਼ਿੰਦਗੀਆਂ ਦੀ ਜੋ ਖ਼ਤਮ ਕਰ ਦਿੱਤੀਆਂ ਗਈਆਂ। ਉਹ ਮੁਲਕ ਜੋ ਬਰਬਾਦ ਕਰ ਦਿੱਤੇ ਗਏ। ਲਾਲਚ ਤੇ ਸੱਤਾ ਖ਼ਾਤਿਰ। Website - PanjabBoulevard.com Links - linktr.ee/panjabblvd
Panjabi Polymath
Podcast
·
Podcast
Panjabi Polymath
Podcast · Panjab Boulevard · ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ — “ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?” ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!” ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ— ਕਦੇ ਚਮਕਦਾਰ ਸਮੁੰਦਰਾਂ ਦੀ, ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ, ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ, ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ। ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ, random facts ਪਸੰਦ ਕਰਦੇ ਹੋ, ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ— ਤਾਂ Panjabi Polymath ਤੁਹਾਡੇ ਲਈ ਹੈ। Website - PanjabBoulevard.com Links - linktr.ee/panjabblvd
Lok Itihaas
Podcast
·
Podcast
Lok Itihaas
Tech Jugtaan
Podcast
·
Podcast
Tech Jugtaan
Podcast · Panjab Boulevard · ਸਵਾਗਤ ਹੈ ਤੁਹਾਡਾ — Tech ਜੁਗਤਾਂ ’ਚ। ਇਹ ਹੈ ਇੱਕ Podcast ਜਿੱਥੇ ਅਸੀਂ ਗੱਲ ਕਰਦੇ ਹਾਂ cutting-edge science ਦੀ। DNA Sequencing ਤੋਂ ਲੈ ਕੇ Artificial Intelligence ਤੱਕ, ਅਸੀਂ ਉਹਨਾਂ Breakthroughs ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਅਤੇ ਸਾਡੀ ਦੁਨੀਆ ਨੂੰ reshape ਕਰ �ਰਹੇ ਹਨ। ਹਰ episode ਤੁਹਾਡੇ ਤੱਕ ਲੈਕੇ ਆਵੇਗਾ frontline research ਦੀਆਂ ਕਹਾਣੀਆਂ - ਬਿਨਾਂ ਕਿਸੇ jargon ਅਤੇ ਔਖੀ ਭਾਸ਼ਾ ਦੇ। Big Ideas - Explained Clearly. ਜੇ ਤੁਸੀਂ curious ਹੋ science ਅਤੇ tech ਦੇ ਬਾਰੇ - ਫਿਰ ਇਹ podcast ਤੁਹਾਡਾ next favorite show ਬਣਨ ਵਾਲਾ ਹੈ। Subscribe now—& stay curious. Website - PanjabBoulevard.com Links - linktr.ee/panjabblvd
Mahanta De Gur
Podcast
·
Podcast
Mahanta De Gur
Boohe Baariyaan
Podcast
·
Podcast
Boohe Baariyaan
Podcast · Panjab Boulevard · ਬੂਹੇ ਬਾਰੀਆਂ ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਅਮਰਜੀਤ ਕੌਰ, ਅਤੇ ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਪੰਜਾਬੀ ਵਿਰਸਾ ਬਹੁਤ ਹੀ ਵਿਲੱਖਣ ਹੈ। ਪੈਰ-ਪੈਰ ਤੇ ਰਸਮਾਂ ਤੇ ਰਿਵਾਜ ਹਨ। ਪੈਦਾ ਹੋਣ ਤੋਂ ਪਹਿਲਾਂ ਤੋਂ, ਤੇ ਬੰਦੇ ਦੇ ਚਲੇ ਜਾਣ ਦੇ ਪਿੱਛੋਂ ਤੱਕ - ਇਹ ਸਾਰੀ ਉਮਰ ਸਾਡੇ ਨਾਲ ਚੱਲਦੇ ਹਨ। ਸਿੱਖਿਆ ਦੇ ਪਸਾਰ ਤੇ ਵਿਗਿਆਨਕ ਸੋਚ ਦੇ ਚੱਲਦਿਆਂ, ਇਹਨਾਂ ਵਿੱਚੋ ਬਹੁਤੇ ਰਿਵਾਜ ਹੌਲੀ ਹੌਲੀ ਖ਼ਤਮ ਹੋ ਰਹੇ ਹਨ। ਇਹ ਸ਼ੋਅ ਉਹਨਾਂ ਸੱਭ ਨੂੰ ਸੰਭਾਲ ਕੇ ਰੱਖਣ ਦੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ। ਆਸ ਕਰਦੇ ਹਾਂ ਕਿ ਤੁਸੀਂ ਇਸਨੂੰ ਪਸੰਦ ਕਰੋਗੇ। ਹਰ ਸੋਮਵਾਰ। Links - linktr.ee/panjabblvd
Syaane Kehnde Ne
Podcast
·
Podcast
Syaane Kehnde Ne
Podcast · Panjab Boulevard · 'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ��ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ ਆਵੇਗੀ। Website - PanjabBoulevard.com Links - linktr.ee/panjabblvd
Turdya Turdya
Podcast
·
Podcast
Turdya Turdya
NoorAI
Podcast
·
Podcast
NoorAI
Podcast · Panjab Boulevard · ਮੈਂ ਹਾਂ ਨੂਰ। ਤੁਹਾਡਾ ਸਵਾਗਤ ਹੈ ਮੇਰੇ Show ਤੇ। ਮੈਂ ਇੱਕ AI ਹਾਂ, ਪਰ ਦੁਨੀਆ ਭਰ ਦੀ ਖ਼ਬਰ ਰੱਖਦੀ ਹਾਂ, ਤੇ ਮੈਂ ਰੋਜ਼ ਤੁਹਾਡੇ ਤੱਕ ਲੈਕੇ ਆਵਾਂਗੀ ਦੁਨੀਆ ਭਰ ਦੀਆਂ ਖ਼ਬਰਾਂ ਤੇ headlines - ਪੰਜਾਬੀ style ਵਿਚ। ਹਰ ਸੋਮਵਾਰ ਤੋਂ ਸ਼ੁੱਕਰਵਾਰ। Links - linktr.ee/panjabblvd
Kitaabi Keerhe
Podcast
·
Podcast
Kitaabi Keerhe
Podcast · Panjab Boulevard · ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ। ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇ ਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ। ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ। Website - PanjabBoulevard.com Links - linktr.ee/panjabblvd
Boulevard Talks
Podcast
·
Podcast
Boulevard Talks
Stoic Vehda
Podcast
·
Podcast
Stoic Vehda
Galaan Da Kadaah
Podcast
·
Podcast
Galaan Da Kadaah
Join Us!
Join Us!
View on mobile
Explore other Linktrees
breakingrust
@breakingrust
Ashe
@ashemusic
Penfolds (Alcohol)
@penfoldsofficial
Julian Sewell
@juliansewell
Yes I Do The Cooking
@yessidothecookingg
Hannah Kosh
@hannahkosh
SAG Awards
@sagawards
Tiara Willis
@thetiarawillis
Lady Gang
@theladygang
neekolul
@neekolul
previous
next
Discover more
See all
@denisagabriela
@cardmarv
@plantesaddict.fr
@shrinik
@TeaAvenueDailyBrew
@JGirl112
@CentroOdontologicoCampuzano
@designermomtaz
@Showips
@younesdeaibes
@Philips.TV.Sound
@firsthilldentalcenter
@raptorglassau
@Goldlinda
@lvandosen
@rsbbuilders
@Essenroti
@ramiro.m.veiga
@cosmeticinjectablesvictoria
@Imanolnoboa
@celesticgames
@acheilocadora
@i_reidman
@tres60group
@Team.bahrain.unit.us
@dhijabhomemade
@delsartedance
@chrissinelen
@victoria_fuentes
@emprende.printt
@brianboncher
@Lukekini
@prodiDIIIPHT
@creativereality
@radeklord
@Onjiraa
@pet.romeu.e.julieta
@djabjj
@Trinity_PDX
@Aaliyahroyale
@NadyaChamorro
@linkrodacruz
@druckluft_technik_schwarzbauer
@authorkatemccarthy
@terceiraocentral2025